ਨਾਮ ਸਜਣ ਦਾ ਜੀਭ ਚੜ੍ਹ ਗਿਅਾ, ਜਾਂ ਸੱਜਣ ਉੱਠ ਤੁਰਿਅਾ, ਮੱਲ ਲਏ ਦੋ ਨੈਣ ਧਿਅਾਨ ਨੇ, ਸਬਕ ਰਜ਼ਾ ਦਾ ਫੁਰਿਅਾ॥ ਬਿਰਹੋਂ ਦੇ ਹੱਥ ਸੌਂਪ ਅਸਾਨੂੰ ਜੇ ਸੱਜਣ! ਤੂੰ ਰਾਜ਼ੀ, ਯਾਦ ਤੁਸਾਡੀ ਛੁਟੇ ਨ ਸਾਥੋਂ,ਪਿਅਾਰ ਰਹੇ ਲੂੰ ਪੁੜਿਅਾ॥